ਏਸੀਐਚ ਈ-ਮੈਂਡੇਟ/ਈ-NACH ਰਜਿਸਟਰੇਸ਼ਨ ਪੋਰਟਲ ਵਿੱਚ ਤੁਹਾਡਾ ਸੁਆਗਤ ਹੈ. ਹੁਣ ਤੁਸੀਂ ਆਪਣੇ ਬੈਂਕ ਦੇ ਨੈੱਟ ਬੈਂਕਿੰਗ ਲਾਗ-ਇਨ, ਡੈਬਿਟ ਕਾਰਡ ਪਿੰਨ ਜਾਂ ਆਧਾਰ ਪ੍ਰਮਾਣਿਕਤਾ ਦੀ ਵਰਤੋਂ ਕਰਕੇ ਏਸੀਐਚ ਈ-ਮੈਂਡੇਟ/ਈ-NACH ਲਈ ਆਨਲਾਈਨ ਰਜਿਸਟਰ ਕਰ ਸਕਦੇ ਹੋ. ਇਹ ਸੁਵਿਧਾ ਸਿਰਫ ਚੁਨਿੰਦਾ ਬੈਂਕਾਂ ਦੇ ਸੇਵਿੰਗ ਬੈਂਕ ਅਕਾਊਂਟ ਲਈ ਉਪਲਬਧ ਹੈ. ਕਿਰਪਾ ਕਰਕੇ ਗ੍ਰਿਹਮ ਹਾਊਸਿੰਗ ਫਾਈਨੈਂਸ ਲਿਮਿਟੇਡ (ਗ੍ਰਿਹਮ) ਨਾਲ ਏਸੀਐਚ ਈ-ਮੈਂਡੇਟ/ਈ-NACH ਲਈ ਰਜਿਸਟਰ ਕਰਨ ਲਈ ਹੇਠਾਂ ਦਿੱਤੇ ਗਏ ਸਟੈੱਪ ਦੀ ਪਾਲਣਾ ਕਰੋ:
ਸਟੈੱਪ-ਬਾਏ-ਸਟੈੱਪ ਰਜਿਸਟਰੇਸ਼ਨ ਪ੍ਰਕਿਰਿਆ:
ਡਿਸਕਲੇਮਰ: