ਸੰਬੰਧਿਤ ਉਧਾਰਕਰਤਾਵਾਂ/ਗਿਰਵੀ ਰੱਖਣ ਵਾਲਿਆਂ ਨੂੰ ਬਿਡ ਫਾਰਮ ਸਵੀਕਾਰ ਕਰਨ ਦੀ ਤਾਰੀਖ ਤੋਂ ਇੱਕ ਕੰਮਕਾਜੀ ਦਿਨ ਪਹਿਲਾਂ ਤੱਕ, ਸਾਰੇ ਵਿਆਜ ਅਤੇ ਸ਼ੁਲਕਾਂ ਸਮੇਤ ਸੰਬੰਧਿਤ ਲੋਨ ਅਕਾਊਂਟ ਨੂੰ ਮੁਕੰਮਲ ਤੌਰ 'ਤੇ ਬੰਦ ਕਰਨ ਦਾ ਅੰਤਿਮ ਮੌਕਾ ਦਿੱਤਾ ਜਾਂਦਾ ਹੈ, ਅਜਿਹਾ ਨਾ ਕਰਨ 'ਤੇ ਗਿਰਵੀ ਰੱਖੀ ਗਈ ਪ੍ਰਾਪਰਟੀ ਨੂੰ ਦੱਸੇ ਗਏ ਸ਼ੈਡਿਊਲ ਦੇ ਅਨੁਸਾਰ ਵੇਚ ਦਿੱਤ ਜਾਵੇਗਾ.
ਨੀਲਾਮੀ ਪ੍ਰਕਾਸ਼ਨ ਵਿੱਚ ਨਿਰਧਾਰਿਤ ਅਚੱਲ ਸੁਰੱਖਿਅਤ ਪ੍ਰਾਪਰਟੀ ਸੰਬੰਧੀ ਵੇਰਵੇ ਗ੍ਰਿਹਮ ਹਾਊਸਿੰਗ ਫਾਈਨੈਂਸ ਲਿਮਿਟੇਡ ("ਕੰਪਨੀ") ਦੀ ਜਾਣਕਾਰੀ ਅਤੇ ਗਿਆਨ ਮੁਤਾਬਕ ਦਿੱਤੇ ਗਏ ਹਨ, ਹਾਲਾਂਕਿ ਦੱਸੇ ਗਏ ਵੇਰਵਿਆਂ ਵਿੱਚ ਕਿਸੇ ਵੀ ਖਰਾਬੀ, ਗਲਤ ਬਿਆਨ ਜਾਂ ਭੁੱਲ ਲਈ ਕੰਪਨੀ ਜ਼ਿੰਮੇਵਾਰ ਨਹੀਂ ਹੋਵੇਗੀ. ਸੰਭਾਵਿਤ ਬੋਲੀਕਾਰ/ਖਰੀਦਦਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਬੋਲੀ ਜਮ੍ਹਾਂ ਕਰਨ ਤੋਂ ਪਹਿਲਾਂ ਉੱਪਰ ਦੱਸੀਆਂ ਗਈਆਂ ਸੰਪਤੀਆਂ ਨਾਲ ਸੰਬੰਧਿਤ ਉਪਰੋਕਤ ਅਤੇ ਹੋਰ ਸੰਬੰਧਿਤ ਵੇਰਵਿਆਂ ਬਾਰੇ ਮੁਕੰਮਲ ਜਾਣਕਾਰੀ ਪ੍ਰਾਪਤ ਕਰ ਲੈਣ.
ਵਿਕਰੀ ਸਖਤੀ ਨਾਲ ਇੱਥੇ ਦੱਸੇ ਗਏ ਨਿਯਮ ਅਤੇ ਸ਼ਰਤਾਂ ਦੇ ਅਧੀਨ ਹੈ.
ਤਾਰੀਖ:
ਸਥਾਨ: ਅਧਿਕਾਰਤ ਅਧਿਕਾਰੀ
ਗ੍ਰਿਹਮ ਹਾਊਸਿੰਗ ਫਾਈਨੈਂਸ ਲਿਮਿਟੇਡ ਲਈ