Grihum Housing Finance About Us

85,000+ ਤੋਂ ਵੱਧ ਘਰ ਦੇ ਮਾਲਕਾਂ ਦਾ ਭਰੋਸੇਮੰਦ ਪਾਰਟਨਰ

ਗ੍ਰਿਹਮ ਹਾਊਸਿੰਗ ਫਾਈਨੈਂਸ ਲਿਮਿਟੇਡ ਵਿੱਚ ਤੁਹਾਡਾ ਸਵਾਗਤ ਹੈ, ਇੱਕ ਅਜਿਹੀ ਕੰਪਨੀ ਜੋ ਸੰਵੇਦਨਸ਼ੀਲਤਾ ਅਤੇ ਦੂਰਦਰਸ਼ੀ ਸੋਚ ਨਾਲ ਕੰਮ ਕਰਦੀ ਹੈ!

TPG ਗਰੁੱਪ ਵਲੋਂ ਸਮਰਥਿਤ, ਅਸੀਂ ਇੱਕ RBI-ਰਜਿਸਟਰਡ ਹਾਊਸਿੰਗ ਫਾਈਨੈਂਸ ਕੰਪਨੀ ਹਾਂ ਜੋ ਕਿਫਾਇਤੀ ਹਾਊਸਿੰਗ ਫਾਈਨੈਂਸ ਵਿੱਚ ਮਾਹਰ ਹੈ. ਸਾਡੇ ਪਹੁੰਚਯੋਗ ਅਤੇ ਕਿਫਾਇਤੀ ਹਾਊਸਿੰਗ ਫਾਈਨੈਂਸ ਸਮਾਧਾਨ ਭਾਰਤ ਦੇ ਸੈਮੀ-ਅਰਬਨ ਅਤੇ ਪੇਰੀ-ਅਰਬਨ ਦੇ ਬਾਜ਼ਾਰਾਂ ਵਿੱਚ ਸਾਡੇ ਗਾਹਕਾਂ ਦੀਆਂ ਵਿਲੱਖਣ ਜ਼ਰੂਰਤਾਂ ਲਈ ਤਿਆਰ ਕੀਤੇ ਗਏ ਹਨ. ਇਨ੍ਹਾਂ ਵਿੱਚ ਹੋਮ ਇੰਪਰੂਵਮੈਂਟ, ਐਕਸਟੈਂਸ਼ਨ, ਕੰਸਟ੍ਰਕਸ਼ਨ, ਬੈਲੇਂਸ ਟ੍ਰਾਂਸਫਰ ਅਤੇ ਪ੍ਰਾਪਰਟੀ 'ਤੇ ਲੋਨ ਸ਼ਾਮਲ ਹਨ. ਗਾਹਕ ਦੀ ਸੰਤੁਸ਼ਟੀ ਸਾਡੀ ਪ੍ਰਮੁੱਖ ਪ੍ਰਾਥਮਿਕਤਾ ਹੈ. ਗ੍ਰਿਹਮ ਵਿਖੇ, ਅਸੀਂ ਉਨ੍ਹਾਂ ਨੂੰ ਆਨਲਾਈਨ ਸੁਵਿਧਾ ਰਾਹੀਂ ਅਤੇ ਘਰ ਬੈਠੇ ਨਿੱਜੀ ਤੌਰ 'ਤੇ ਸੰਪਰਕ ਕਰਕੇ ਉਨ੍ਹਾਂ ਦੇ ਜੀਵਨ, ਅਸੈੱਟ ਅਤੇ ਵਿੱਤ ਦੀ ਸੁਰੱਖਿਆ ਲਈ ਆਸਾਨ ਪਹੁੰਚ ਪ੍ਰਦਾਨ ਕਰਦੇ ਹਾਂ.

'ਗ੍ਰਿਹਮ' ਸਿਰਫ ਇੱਕ ਬ੍ਰਾਂਡ ਦਾ ਨਾਮ ਨਹੀਂ ਹੈ, ਇਹ ਇੱਕ ਅਹਿਸਾਸ ਹੈ, ਜੋ ਸਾਡੀ ਬਿਜ਼ਨੈਸ ਕੈਟੇਗਰੀ, ਹੋਮ ('ਗ੍ਰਿਹ') ਫਾਈਨੈਂਸ ਅਤੇ ਗਾਹਕਾਂ ('ਹਮ') ਨਾਲ ਸਹਿਯੋਗ ਕਰਨ ਅਤੇ ਉਨ੍ਹਾਂ ਦਾ ਸਾਥ ਦੇਣ ਦੀ ਸਾਡੀ ਵਚਨਬੱਧਤਾ ਨੂੰ ਏਕੀਕ੍ਰਿਤ ਕਰਦਾ ਹੈ. ਅਸੀਂ ਸਮਝਦੇ ਹਾਂ ਕਿ ਘੱਟ ਅਤੇ ਮੱਧਮ-ਆਮਦਨੀ ਵਾਲੇ ਗਰੁੱਪਾਂ ਦੇ ਸੈਲਫ-ਮੇਡ ਵਿਅਕਤੀਆਂ (SMIs) ਲਈ ਕਿਸੇ ਘਰ ਦਾ ਮਾਲਕ ਬਣਨ ਦਾ ਮਤਲਬ ਸਿਰਫ ਉਨ੍ਹਾਂ ਦੇ ਸਿਰ 'ਤੇ ਛੱਤ ਹੋਣਾ ਨਹੀਂ ਹੁੰਦਾ - ਇਹ ਉਨ੍ਹਾਂ ਦੇ ਮਾਣ ਅਤੇ ਪਛਾਣ ਦੀ ਗੱਲ ਹੁੰਦੀ ਹੈ. ਸਾਡੇ ਬ੍ਰਾਂਡ ਦਾ ਨਾਅਰਾ, "ਆਪਣਾ ਘਰ, ਆਪਣੀ ਪਛਾਣ" ਸਾਡੇ ਗਾਹਕਾਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ, ਕਿਉਂਕਿ ਇਹ ਨਿੱਜੀ ਪਛਾਣ ਦੇ ਪ੍ਰਤੀਬਿੰਬ ਵਜੋਂ ਉਨ੍ਹਾਂ ਦੇ ਘਰ ਦੀ ਮਲਕੀਅਤ ਨੂੰ ਦਰਸਾਉਂਦਾ ਹੈ.

ਸਾਡੀ ਰਣਨੀਤੀ ਹੈ, 'ਗੋ ਹੋਮ ਲੋਨ – ਗੋ ਡਾਇਰੈਕਟ'. ਅਸੀਂ ਸਿੱਧਾ ਆਪਣੇ ਗਾਹਕਾਂ ਦੀਆਂ ਵਿਲੱਖਣ ਜ਼ਰੂਰਤਾਂ ਦੇ ਅਨੁਸਾਰ ਪਹੁੰਚਯੋਗ ਅਤੇ ਕਿਫਾਇਤੀ ਹਾਊਸਿੰਗ ਫਾਈਨੈਂਸ ਸਮਾਧਾਨ ਪ੍ਰਦਾਨ ਕਰਦੇ ਹਾਂ. 18 ਪ੍ਰਦੇਸ਼ਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 200 ਸ਼ਾਖਾਵਾਂ ਵਿੱਚ ਫੈਲੇ ਇੱਕ ਵਿਆਪਕ ਅਤੇ ਮਜ਼ਬੂਤ ਵੰਡ ਨੈੱਟਵਰਕ ਦੇ ਨਾਲ, ਗ੍ਰਿਹਮ ਗਾਹਕਾਂ ਨੂੰ ਸਿੱਧੇ ਤੌਰ 'ਤੇ ਸੇਵਾ ਪ੍ਰਦਾਨ ਕਰਨ, ਪਾਰਦਰਸ਼ਤਾ, ਆਸਾਨ ਪ੍ਰਕਿਰਿਆ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ. ₹9374+ ਕਰੋੜ ਦੀ ਸਾਡੀ ਅਸੈੱਟਸ ਅੰਡਰ ਮੈਨੇਜਮੇਂਟ (AUM), 85,000+ ਤੋਂ ਵੱਧ ਸੰਤੁਸ਼ਟ ਗਾਹਕਾਂ ਵਲੋਂ ਸਾਡੇ 'ਤੇ ਦਿਖਾਏ ਗਏ ਵਿਸ਼ਵਾਸ ਦਾ ਪ੍ਰਮਾਣ ਹੈ.

ਕਿਫਾਇਤੀ ਸੈਗਮੈਂਟ 'ਤੇ ਕੇਂਦਰਿਤ ਡਾਈਵਰਸੀਫਾਈਡ ਪੋਰਟਫੋਲੀਓ.

ਸਾਡੇ ਕੋਲ ਚੰਗੀ ਤਰ੍ਹਾਂ ਡਾਈਵਰਸੀਫਾਈਡ ਪੋਰਟਫੋਲੀਓ ਹੈ, ਜੋ ਕਿਫਾਇਤੀ ਹਾਊਸਿੰਗ ਲੋਨ 'ਤੇ ਕੇਂਦਰਿਤ ਹੈ. ਸਾਡੇ ਆਫਰ ਵਿੱਚ ਸ਼ਾਮਲ ਹਨ.

ਆਓ ਮਿਲ ਕੇ ਲਿੱਖੀਏ ਤੁਹਾਡੇ ਆਪਣੇ ਆਸ਼ਿਆਨੇ ਦੀ ਕਹਾਣੀ.

ਵਿਜ਼ਨ ਅਤੇ ਮਿਸ਼ਨ >

ਵਿਜ਼ਨ

ਅਸੀਂ ਰੀਅਲ ਇੰਡੀਆ ਵਿਖੇ ਘਰ ਦੀ ਮਲਕੀਅਤ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਸਭ ਤੋਂ ਭਰੋਸੇਮੰਦ ਪਾਰਟਨਰ ਬਣਨ ਦੀ ਕੋਸ਼ਿਸ਼ ਕਰਦੇ ਹਾਂ.

ਮਿਸ਼ਨ

ਅਸੀਂ ਹਰ ਕਦਮ 'ਤੇ ਘਰ ਦੀ ਮਲਕੀਅਤ ਵੱਲ ਅੱਗੇ ਵੱਧ ਰਹੀ ਯਾਤਰਾ ਨੂੰ ਨਿਰਵਿਘਨ ਅਤੇ ਸਨਮਾਨਿਤ ਬਣਾਉਣ ਦੀ ਸਹੂਲਤ ਦੇਣ ਲਈ ਵਚਨਬੱਧ ਹਾਂ, ਜੋ ਸੈਲਫ-ਮੇਡ ਵਿਅਕਤੀਆਂ ਪ੍ਰਤੀ ਸਾਡੇ ਸਮਰਪਣ ਰਾਹੀਂ ਸੰਚਾਲਿਤ ਹੁੰਦੀ ਹੈ.

ਵੈਲਯੂ >

H

ਨਿਮਰਤਾ

T

ਭਰੋਸਾ

T

ਇੱਕਜੁੱਟਤਾ

200

ਬ੍ਰਾਂਚ ਪੂਰੇ
ਭਾਰਤ ਦੇ 18 ਪ੍ਰਦੇਸ਼ ਵਿੱਚ

85,000+

ਖੁਸ਼ ਗਾਹਕ

9374+ ਕਰੋੜ.

ਐਸੇਟ ਅੰਡਰ ਮੈਨੇਜਮੈਂਟ
(AUM)

4000+

ਕਰਮਚਾਰੀ

ਬੋਰਡ ਆਫ ਡਾਇਰੈਕਟਰਸ >


Arjun Chowdhry

ਸ਼੍ਰੀ ਅਰਜੁਨ ਚੌਧਰੀ

ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ

ਪ੍ਰੋਫਾਈਲ ਦੇਖੋ
Mr. Puneet Bhatia

ਸ਼੍ਰੀ ਪੁਨੀਤ ਭਾਟੀਆ

ਨਾਨ-ਐਗਜ਼ੀਕਿਊਟਿਵ ਡਾਇਰੈਕਟਰ

ਪ੍ਰੋਫਾਈਲ ਦੇਖੋ
Mr. Sanjeev Mehra

ਸ਼੍ਰੀ ਸੰਜੀਵ ਮਹਿਰਾ

ਨਾਨ-ਐਗਜ਼ੀਕਿਊਟਿਵ ਡਾਇਰੈਕਟਰ

ਪ੍ਰੋਫਾਈਲ ਦੇਖੋ
Ms. Richa Arora

ਸ਼੍ਰੀਮਤੀ ਰਿਚਾ ਅਰੋੜਾ

ਇੰਡਿਪੇਂਡੇਂਟ ਡਾਇਰੈਕਟਰ

ਪ੍ਰੋਫਾਈਲ ਦੇਖੋ
Mr. Prem Manjooran

ਸ਼੍ਰੀ ਪ੍ਰੇਮ ਮੰਜੂਰਨ

ਇੰਡਿਪੇਂਡੇਂਟ ਡਾਇਰੈਕਟਰ

ਪ੍ਰੋਫਾਈਲ ਦੇਖੋ
Mr. Nitin Gupta

ਸ਼੍ਰੀ ਨਿਤਿਨ ਗੁਪਤਾ

ਇੰਡਿਪੇਂਡੇਂਟ ਡਾਇਰੈਕਟਰ

ਪ੍ਰੋਫਾਈਲ ਦੇਖੋ
Mr. Abhijit Sen

Mr. Abhijit Sen

ਇੰਡਿਪੇਂਡੇਂਟ ਡਾਇਰੈਕਟਰ

ਪ੍ਰੋਫਾਈਲ ਦੇਖੋ

ਪ੍ਰਬੰਧਨ ਟੀਮ >


Arvind Singla

ਸ਼੍ਰੀ ਅਰਵਿੰਦ ਸਿੰਗਲਾ

ਚੀਫ ਆਪਰੇਟਿੰਗ ਆਫਿਸਰ

ਪ੍ਰੋਫਾਈਲ ਦੇਖੋ
Saurab Vadhera

ਸ਼੍ਰੀ ਸੌਰਭ ਵਢੇਰਾ

ਮੁੱਖ ਬਿਜ਼ਨੈਸ ਆਫਿਸਰ

ਪ੍ਰੋਫਾਈਲ ਦੇਖੋ
Krishnaswamy Siddharth

ਸ਼੍ਰੀ ਕ੍ਰਿਸ਼ਨਾਸਵਾਮੀ ਸਿਧਾਰਥ

ਚੀਫ ਕ੍ਰੈਡਿਟ ਐਂਡ ਕਲੈਕਸ਼ਨ ਆਫਿਸਰ

ਪ੍ਰੋਫਾਈਲ ਦੇਖੋ
Sai Prashant Menon

ਸ਼੍ਰੀ ਸਾਈ ਪ੍ਰਸ਼ਾਂਤ ਮੇਨਨ

ਚੀਫ ਕਲੈਕਸ਼ਨ ਆਫਿਸਰ

ਪ੍ਰੋਫਾਈਲ ਦੇਖੋ
Achal Goel

Mr. Achal Goel

Chief Human Resources Officer

ਪ੍ਰੋਫਾਈਲ ਦੇਖੋ
Amrit Pal Singh

ਸ਼੍ਰੀ ਅੰਮ੍ਰਿਤ ਪਾਲ ਸਿੰਘ

ਮੁੱਖ ਉਤਪਾਦ ਅਤੇ ਮਾਰਕੀਟਿੰਗ ਅਧਿਕਾਰੀ

ਪ੍ਰੋਫਾਈਲ ਦੇਖੋ
Archna Bhatia

ਸ਼੍ਰੀਮਤੀ ਅਰਚਨਾ ਭਾਟੀਆ

ਮੁੱਖ ਜੋਖਮ ਅਧਿਕਾਰੀ

ਪ੍ਰੋਫਾਈਲ ਦੇਖੋ
Varun Guliani

ਸ਼੍ਰੀ ਵਰੁਣ ਗੁਲਿਆਨੀ

ਮੁੱਖ ਇੰਫਾਰਮੇਸ਼ਨ ਆਫਿਸਰ

ਪ੍ਰੋਫਾਈਲ ਦੇਖੋ
Mohit Sharma

ਸ਼੍ਰੀ ਮੋਹਿਤ ਸ਼ਰਮਾ

ਮੁੱਖ ਕੰਪਲਾਇੰਸ ਆਫਿਸਰ

ਪ੍ਰੋਫਾਈਲ ਦੇਖੋ
Vivek Gupta

ਸ਼੍ਰੀ ਵਿਵੇਕ ਗੁਪਤਾ

ਇੰਟਰਨਲ ਆਡਿਟ ਦੇ ਮੁਖੀ

ਪ੍ਰੋਫਾਈਲ ਦੇਖੋ
Sachin Saraf

ਸ਼੍ਰੀ ਸਚਿਨ ਸਰਾਫ

ਹੈੱਡ - ਐਡਮਿਨਿਸਟ੍ਰੇਸ਼ਨ

ਪ੍ਰੋਫਾਈਲ ਦੇਖੋ
Vaishnavi Suratwala

ਸ਼੍ਰੀਮਤੀ ਵੈਸ਼ਣਵੀ ਸੂਰਤਵਾਲਾ

Company Secretary

ਪ੍ਰੋਫਾਈਲ ਦੇਖੋ
Customer Care logo ਕਸਟਮਰ ਕੇਅਰ
Whatsapp logo ਹੁਣੇ ਅਪਲਾਈ ਕਰੋ
Customer Care logo ਕਾਲ ਬੈਕ ਪ੍ਰਾਪਤ ਕਰੋ