Loan Against Property

ਪ੍ਰਾਪਰਟੀ ਦੇ ਵਿਰੁੱਧ ਲੋਨ ਲਈ ਲੋੜੀਂਦੇ ਦਸਤਾਵੇਜ਼

ਕਿਉਂਕਿ ਤੁਹਾਡਾ ਸਮਾਂ ਕੀਮਤੀ ਹੈ, ਗ੍ਰਿਹਮ ਦਸਤਾਵੇਜ਼ੀਕਰਨ ਨੂੰ ਤੇਜ਼, ਆਸਾਨ ਅਤੇ ਪਾਰਦਰਸ਼ੀ ਬਣਾਉਂਦਾ ਹੈ

ਪ੍ਰਾਪਰਟੀ 'ਤੇ ਲੋਨ ਯੋਗਤਾ ਮਾਪਦੰਡ

ਕੈਟੇਗਰੀ ਤਨਖਾਹਦਾਰ ਵਿਅਕਤੀ ਸਵੈ-ਰੁਜ਼ਗਾਰ ਵਾਲੇ ਵਿਅਕਤੀ ਫਰਮ/ਕੰਪਨੀਆਂ
ਉਮਰ 21 ਤੋਂ 65 ਸਾਲ 21 ਤੋਂ 65 ਸਾਲ 21 ਤੋਂ 65 ਸਾਲ
ਲੋੜੀਂਦੀ ਆਮਦਨ ਨਿਮਨਤਮ ₹20,000 ਨੈੱਟ/ਮਹੀਨਾ ਨਿਮਨਤਮ ₹3 ਲੱਖ ਸਾਲਾਨਾ ਨਿਮਨਤਮ ₹10 ਲੱਖ ਦਾ ਟਰਨਓਵਰ
ਅਨੁਭਵ ਨਿਮਨਤਮ 1 ਸਾਲ ਬਿਜ਼ਨੈਸ ਵਿੱਚ ਨਿਮਨਤਮ 2 ਸਾਲ ਨਿਮਨਤਮ 3 ਸਾਲ ਦੀ ਸਥਿਰਤਾ
ਨਾਗਰਿਕਤਾ ਭਾਰਤੀ ਭਾਰਤੀ ਮਾਲਕ/ਪਾਰਟਨਰ/ਡਾਇਰੈਕਟਰ

ਪ੍ਰਾਪਰਟੀ 'ਤੇ ਲੋਨ ਲਈ ਲੋੜੀਂਦੇ ਦਸਤਾਵੇਜ਼

ਕੈਟੇਗਰੀ ਤਨਖਾਹਦਾਰ ਵਿਅਕਤੀ ਸਵੈ-ਰੁਜ਼ਗਾਰ ਵਾਲੇ ਵਿਅਕਤੀ ਫਰਮ/ਕੰਪਨੀਆਂ
ਪਛਾਣ ਦੇ ਦਸਤਾਵੇਜ਼ PAN ਕਾਰਡ ਲਾਜਮੀ ਹੈ, ਅਤੇ ਇਨ੍ਹਾਂ ਵਿੱਚੋਂ ਕੋਈ ਇੱਕ
  • ਆਧਾਰ ਕਾਰਡ
  • ਪਾਸਪੋਰਟ
  • ਡ੍ਰਾਇਵਿੰਗ ਲਾਈਸੈਂਸ
  • ਵੋਟਰ ID
  • NREGA ਵਲੋਂ ਜਾਰੀ ਜਾਬ ਕਾਰਡ
  • ਆਧਾਰ ਕਾਰਡ
  • ਪਾਸਪੋਰਟ
  • ਡ੍ਰਾਇਵਿੰਗ ਲਾਈਸੈਂਸ
  • ਵੋਟਰ ID
  • NREGA ਵਲੋਂ ਜਾਰੀ ਜਾਬ ਕਾਰਡ
  • GST ਪੰਜੀਕਰਨ ਸਰਟੀਫਿਕੇਟ
  • ਪੰਜੀਕਰਣ ਦਸਤਾਵੇਜ਼
ਐਡਰੈੱਸ ਦਾ ਪ੍ਰਮਾਣ
  • ਆਧਾਰ ਕਾਰਡ
  • ਪਾਸਪੋਰਟ
  • ਡ੍ਰਾਇਵਿੰਗ ਲਾਈਸੈਂਸ
  • ਵੋਟਰ ID
  • NREGA ਵਲੋਂ ਜਾਰੀ ਜਾਬ ਕਾਰਡ
  • ਨੈਸ਼ਨਲ ਪੋਪੂਲੇਸ਼ਨ ਰਜਿਸਟਰ ਲੈਟਰ
  • ਆਧਾਰ ਕਾਰਡ
  • ਪਾਸਪੋਰਟ
  • ਡ੍ਰਾਇਵਿੰਗ ਲਾਈਸੈਂਸ
  • ਵੋਟਰ ID
  • NREGA ਵਲੋਂ ਜਾਰੀ ਜਾਬ ਕਾਰਡ
  • ਨੈਸ਼ਨਲ ਪੋਪੂਲੇਸ਼ਨ ਰਜਿਸਟਰ ਲੈਟਰ
  • ਬਿਜਲੀ ਦੇ ਬਿਲ ਜਾਂ ਕਿਰਾਏ ਦਾ ਐਗਰੀਮੈਂਟ
  • ਪਾਰਟਨਰ/ਡਾਇਰੈਕਟਰ ਦਾ KYC
ਆਮਦਨ ਦੇ ਦਸਤਾਵੇਜ਼
  • ਪਿਛਲੇ 3 ਮਹੀਨਿਆਂ ਦੀ ਸੈਲਰੀ ਸਲਿੱਪ, ਫਾਰਮ 16
  • ਪਿਛਲੇ 2 ਸਾਲਾਂ ਦੀ ITR
  • ਪਿਛਲੇ 2 ਸਾਲਾਂ ਦੀ ਲਾਭ/ਹਾਨੀ ਸਟੇਟਮੈਂਟ
  • ਬੈਲੇਂਸ ਸ਼ੀਟ, ਅਤੇ ITR
  • ਪਿਛਲੇ 2 ਸਾਲਾਂ ਦੀ ਲਾਭ/ਹਾਨੀ ਸਟੇਟਮੈਂਟ
  • ਬੈਲੇਂਸ ਸ਼ੀਟ, ਅਤੇ ITR
ਪ੍ਰਾਪਰਟੀ ਦਸਤਾਵੇਜ਼ ਕਾਨੂੰਨੀ ਅਤੇ ਤਕਨੀਕੀ ਕਲੀਅਰੈਂਸ ਦੇ ਨਾਲ ਪ੍ਰਾਪਰਟੀ ਦਸਤਾਵੇਜ਼ ਕਾਨੂੰਨੀ ਅਤੇ ਤਕਨੀਕੀ ਕਲੀਅਰੈਂਸ ਦੇ ਨਾਲ ਪ੍ਰਾਪਰਟੀ ਦਸਤਾਵੇਜ਼ ਕਾਨੂੰਨੀ ਅਤੇ ਤਕਨੀਕੀ ਕਲੀਅਰੈਂਸ ਦੇ ਨਾਲ ਪ੍ਰਾਪਰਟੀ ਦਸਤਾਵੇਜ਼

5 ਆਸਾਨ ਕਦਮਾਂ ਵਿੱਚ ਹੋਮ ਲੋਨ ਪ੍ਰਾਪਤ ਕਰੋ

1

ਹੁਣੇ ਅਪਲਾਈ ਕਰੋ

2

ਵੇਰਵਾ ਦਰਜ ਕਰੋ

3

OTP ਨਾਲ ਪੁਸ਼ਟੀ ਕਰੋ

4

ਪ੍ਰਦੇਸ਼ ਅਤੇ ਸ਼ਹਿਰ ਚੁਣੋ

5

ਸਬਮਿਟ 'ਤੇ ਕਲਿੱਕ ਕਰੋ

ਸਾਡੇ ਪ੍ਰਾਪਰਟੀ 'ਤੇ ਲੋਨ ਦੇ ਪ੍ਰਕਾਰ ਖੋਜੋ>

ਬਲਾਗ >

Customer Care logo ਕਸਟਮਰ ਕੇਅਰ
Whatsapp logo ਹੁਣੇ ਅਪਲਾਈ ਕਰੋ
Customer Care logo ਕਾਲ ਬੈਕ ਪ੍ਰਾਪਤ ਕਰੋ